ਗੁਰਦਾਸਪੁਰ ਦੇ ਹੋਟਲ ਗਰੈਂਡ ਦੇ ਬਾਹਰ ਹਵਾਈ ਫਾਇਰ ਕਰਨ ਤੇ ਪੰਜ ਖਿਲਾਫ਼ ਮਾਮਲਾ ਦਰਜ

ਗੁਰਦਾਸਪੁਰ, 5 ਮਈ (ਮੰਨਣ ਸੈਣੀ)। ਬੀਤੇ ਦਿਨੀਂ ਗੁਰਦਾਸਪੁਰ ਦੇ ਹੋਟਲ ਗਰੈਂਡ ਦੇ ਸਾਹਮਣੇ ਹਵਾ ਵਿੱਚ ਫਾਇਰ ਕਰ ਮੌਕੇ ਤੋਂ ਫਰਾਰ ਹੋਣ ਦੇ ਦੋਸ਼ਾਂ ਤਲੇ ਥਾਨਾ ਸਿਟੀ ਪੁਲਿਸ ਨੇ ਪੰਜ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸਾਰੇ ਦੋਸ਼ੀ ਗੁਰਦਾਸਪੁਰ ਦੇ ਦੱਸੇ ਜਾ ਰਹੇ ਹਨ। ਇਹ ਮਾਮਲਾ ਸਿਟੀ ਪੁਲਿਸ ਤੈਨਾਤ ਏਐਸਆਈ ਦੇ ਬਿਆਨਾਂ ਤੇ ਦਰਜ ਕੀਤਾ ਗਿਆ … Continue reading ਗੁਰਦਾਸਪੁਰ ਦੇ ਹੋਟਲ ਗਰੈਂਡ ਦੇ ਬਾਹਰ ਹਵਾਈ ਫਾਇਰ ਕਰਨ ਤੇ ਪੰਜ ਖਿਲਾਫ਼ ਮਾਮਲਾ ਦਰਜ